Vikram Khehra PREC,

Vikram Khehra was born and raised in Punjab, India. He moved to Canada in 2010, loved it here, and stayed. In the past couple of years, he has been living in Chilliwack, BC, working as Sales Manager at Best Buy, Chilliwack. Vikram loves everything about Chilliwack: the scenic beauty, the lovely people, the peace away from the big cities, and the mountains all around. This is why Vikram has decided to make Chilliwack his home and to raise his family here. Vikram started his Real Estate career with Select Real Estate in 2019 and he is enjoying every bit of it. Coming from a sales background, he loves dealing with customers and now he is helping clients to find a place to call home, in an area he loves. Vikram loves to off-road, bike, and hike: basically anything outdoors, so long as he is not stuck inside. He also plays volleyball, cricket and baseball. Vikram goes beyond his limits to help his clients with extreme dedication and all with a smile on his face. Vikram speaks English, Punjabi and Hindi to give the best possible service for your comfort. You will make a life long relationship when you deal with Vikram. He hopes to see you soon. ਵਿਕਰਮ ਖਹਿਰਾ,ਪੰਜਾਬ,ਇੰਡੀਆ ਵਿੱਚ ਪੈਦਾ ਅਤੇ ਵੱਡਾ ਹੋਇਆ।ਇਹ ਸੰਨ 2010 ਵਿੱਚ ਕੈਨੇਡਾ ਆਇਆ।ਪਿਛਲੇ ਕੁਝ ਸਾਲਾਂ ਤੋ ਇਹ ਚਿਲਵੈਕ,ਬੀਸੀ ਵਿਖੇ ਰਹਿ ਰਿਹਾ ਹੈ ਅਤੇ ਬੈਸਟ ਬਾਏ ਵਿੱਚ ਸੇਲਜ ਮੈਨੇਜਰ ਦੇ ਤੋਰ ਤੇ ਕੰਮ ਕਰ ਰਿਹਾ ਹੈ। ਵਿਕਰਮ ਚਿਲਵੈਕ ਦੇ ਸੁੰਦਰ ਨਜਾਰੇ, ਵੱਡੇ ਸ਼ਹਿਰਾ ਨਾਲੋ ਸ਼ਾਂਤੀ ਅਤੇ ਹਰਮਨ ਪਿਆਰੇ ਲੋਕਾਂ ਕਰਕੇ ਇਸ ਸ਼ਹਿਰ ਨੂ ਬਹੁਤ ਪਸੰਦ ਕਰਦਾ ਹੈ।ਇਸ ਕਰਕੇ ਇਸਨੇ ਇੱਥੇ ਘਰ ਲੈਕੇ ਆਪਣੇ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ। ਸੰਨ 2019 ਤੋ ਵਿਕਰਮ ਨੇ ਸਿਲੈਕਟ ਰੀਅਲ ਇਸਟੇਟ ਨਾਲ ਕਾਰੋਬਾਰ ਦੀ ਸ਼ੁਰੂਆਤ ਕੀਤੀ।ਇਹ ਆਪਣੇ ਕੰਮ ਨੂੰ ਬਹੁਤ ਪਸੰਦ ਕਰਦਾ ਹੈ।ਸੇਲਜ ਵਿਚ ਪਿਛੋਕੜ ਹੋਣ ਕਰਕੇ, ਵਿਕਰਮ ਆਪਣੇ ਗਾਹਕਾਂ ਨਾਲ ਪਿਆਰ ਭਰਿਆ ਵਿਹਾਰ ਕਰਨਾ ਜਾਨਦਾ ਹੈ ਅਤੇ ੳਹਨਾ ਨੂੰ ਮਨ ਪਸੰਦ ਜਗਾ ਤੇ ਘਰ ਲੱਭਣ ਵਿੱਚ ਮਦਦ ਕਰ ਰਿਹਾ ਹੈ। ਵਿਕਰਮ ਆਫ ਰੋਡ ਬਾਈਕਿੰਗ, ਵਾਲੀਬਾਲ, ਕਿ੍ਰਕਟ ਅਤੇ ਬੇਸਬਾਲ ਪਸੰਦ ਕਰਦਾ ਹੈ। ਇਹ ਬਹੁਤ ਹੀ ਸੇਵਾ ਭਾਵਨਾ ਨਾਲ ਆਪਣੇ ਗਾਹਕਾਂ ਦੀ ਕਿਸੇ ਵੀ ਹੱਦ ਤਕ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਵਿਕਰਮ ਅੰਗਰੇਜੀ, ਪੰਜਾਬੀ ਅਤੇ ਹਿੰਦੀ ਭਾਸ਼ਾ ਜਾਣਦਾ ਹੈ।ਇਸ ਨਾਲ ਕੰਮ ਕਰਕੇ, ਆਪ ਲੰਮੇ ਸਮੇ ਤੱਕ ਇਸ ਨਾਲ ਸੰਬੰਦ ਰਖਣਾ ਚਾਹੋਗੇ। ਵਿਕਰਮ ਆਪ ਨੂੰ ਜਲਦੀ ਹੀ ਮਿਲਣ ਦੀ ਆਸ ਰੱਖਦਾ ਹੈ।

Office Location: 520-45715 Hocking Avenue, Chilliwack
Office Phone Number: 6043937880

Contact Vikram to help you with your next home.